Peel Climate Ready Homes: Energy Savings Workshop (in English and Punjabi)

Join TRCA’s Peel Climate Ready Homes and Malton SNAP and the City of Mississauga for the Energy Savings Workshop to explore ways to save energy, while improving home comfort and safety. You’ll learn how to read your energy bills, discover simple energy-saving measures, available rebates and incentive programs, and more.
The workshop will be delivered by Kambo Energy Group’s Empower Me, an initiative that empowers underserved communities to make informed choices about energy and their homes.
The workshop will also feature CLEAResult, who will share information about the Energy Affordability Program and the Home Winterproofing Program. These are free energy efficiency programs supporting income-eligible renters and homeowners to reduce energy use and improve home comfort.
Two separate presentations will be delivered – one in English and one in Punjabi.
Children’s activities are available. Families are welcome!
Attend for a chance to win door prizes and enjoy FREE refreshments!
- Date and Time: Tuesday, September 22, from 6:30 PM – 8:00 PM.
- Location: Malton Community Centre, Multi-purpose Rooms 1&2
ਊਰਜਾ ਬਚਾਉਣ ਦੇ ਤਰੀਕਿਆਂ ਨੂੰ ਸਮਝਣ ਅਤੇ ਘਰ ਦੀ ਸੁਵਿਧਾ ਵਧਾਉਣ ਲਈ TRCA’s Peel Climate Ready Homes ਅਤੇ Malton SNAP ਅਤੇ City of Mississauga ਨਾਲ ਊਰਜਾ ਬਚਤ ਵਰਕਸ਼ਾਪ ਵਿੱਚ ਸ਼ਾਮਲ ਹੋਵੋ।. ਤੁਸੀਂ ਸਿੱਖੋਗੇ ਕਿ ਆਪਣੇ ਊਰਜਾ ਬਿੱਲਾਂ ਨੂੰ ਕਿਵੇਂ ਪੜ੍ਹਨਾ ਹੈ, ਸਧਾਰਨ ਊਰਜਾ-ਬਚਤ ਕਦਮ, ਉਪਲਬਧ ਰੀਬੇਟ ਅਤੇ ਪ੍ਰੋਤਸਾਹਨ ਪ੍ਰੋਗਰਾਮ, ਅਤੇ ਹੋਰ ਜਾਣਕਾਰੀ ਪ੍ਰਾਪਤ ਕਰੋਗੇ।
ਇਹ ਵਰਕਸ਼ਾਪ Kambo Energy Group ਦੇ Empower Me ਵੱਲੋਂ ਕਰਵਾਈ ਜਾਵੇਗੀ, ਜੋ ਇੱਕ ਗੈਰ-ਮੁਨਾਫ਼ਾ ਪਹਿਲ ਹੈ ਅਤੇ ਘੱਟ ਸੇਵਾ ਪ੍ਰਾਪਤ ਕਮਿਊਨਿਟੀਆਂ ਨੂੰ ਊਰਜਾ ਅਤੇ ਆਪਣੇ ਘਰਾਂ ਬਾਰੇ ਜਾਣਕਾਰੀ-ਅਧਾਰਿਤ ਫੈਸਲੇ ਕਰਨ ਲਈ ਸਸ਼ਕਤ ਬਣਾਉਂਦੀ ਹੈ।
ਵਰਕਸ਼ਾਪ ਵਿੱਚ CLEAResult ਵੀ ਸ਼ਾਮਲ ਹੋਵੇਗਾ, ਜੋ Energy Affordability Program ਅਤੇ Home Winterproofing Program ਬਾਰੇ ਜਾਣਕਾਰੀ ਸਾਂਝੀ ਕਰੇਗਾ। ਇਹ ਮੁਫ਼ਤ ਊਰਜਾ ਕੁਸ਼ਲਤਾ ਪ੍ਰੋਗਰਾਮ ਹਨ, ਜੋ ਆਮਦਨ-ਯੋਗ ਕਿਰਾਏਦਾਰਾਂ ਅਤੇ ਘਰ ਮਾਲਕਾਂ ਨੂੰ ਊਰਜਾ ਦੀ ਵਰਤੋਂ ਘਟਾਉਣ ਅਤੇ ਘਰ ਦੀ ਸੁਵਿਧਾ ਵਧਾਉਣ ਵਿੱਚ ਸਹਾਇਤਾ ਕਰਦੇ ਹਨ।
ਪੰਜਾਬੀ ਅਨੁਵਾਦ ਉਪਲਬਧ ਹੈ।
ਬੱਚਿਆਂ ਲਈ ਗਤੀਵਿਧੀਆਂ ਉਪਲਬਧ ਹਨ। ਪਰਿਵਾਰਾਂ ਦਾ ਸਵਾਗਤ ਹੈ!
ਡੋਰ ਪ੍ਰਾਈਜ਼ ਜਿੱਤਣ ਦਾ ਮੌਕਾ ਪ੍ਰਾਪਤ ਕਰਨ ਅਤੇ ਮੁਫ਼ਤ ਰਿਫ੍ਰੈਸ਼ਮੈਂਟ ਦਾ ਆਨੰਦ ਮਾਣਣ ਲਈ ਸ਼ਾਮਲ ਹੋਵੋ!
- ਮਿਤੀ ਅਤੇ ਸਮਾਂ: ਮੰਗਲਵਾਰ, 22 ਸਤੰਬਰ, ਸ਼ਾਮ 6:30 ਵਜੇ ਤੋਂ 8:00 ਵਜੇ ਤੱਕ।
- ਸਥਾਨ: ਮਾਲਟਨ ਕਮਿਊਨਿਟੀ ਸੈਂਟਰ, ਮਲਟੀ-ਪਰਪਜ਼ ਰੂਮ 1 & 2
What is Climate Ready Homes?
Led by Toronto and Region Conservation Authority (TRCA), Climate Ready Homes is a FREE program designed to equip residents with personalized information about water and energy use, solid waste management, sustainable gardening, health and well-being, climate resilience, and available rebate and incentive programs in their areas.
Learn about the program at trca.ca/climate-ready-homes.
Climate Ready Homes ਕੀ ਹੈ?
Toronto and Region Conservation Authority (TRCA) ਦੀ ਅਗਵਾਈ ਹੇਠ, Climate Ready Homes ਇੱਕ ਮੁਫ਼ਤ ਪ੍ਰੋਗਰਾਮ ਹੈ ਜੋ ਰਹਿਣ ਵਾਲਿਆਂ ਨੂੰ ਪਾਣੀ ਅਤੇ ਊਰਜਾ ਦੀ ਵਰਤੋਂ, ਠੋਸ ਕਚਰਾ ਪ੍ਰਬੰਧਨ, ਟਿਕਾਊ ਬਾਗਬਾਨੀ, ਸਿਹਤ ਅਤੇ ਭਲਾਈ ਅਤੇ ਉਨ੍ਹਾਂ ਦੇ ਖੇਤਰਾਂ ਵਿੱਚ ਉਪਲਬਧ ਰੀਬੇਟ ਅਤੇ ਪ੍ਰੋਤਸਾਹਨ ਪ੍ਰੋਗਰਾਮਾਂ ਬਾਰੇ ਵਿਅਕਤੀਗਤ ਜਾਣਕਾਰੀ ਮੁਹੱਈਆ ਕਰਵਾਉਣ ਲਈ ਤਿਆਰ ਕੀਤਾ ਗਿਆ ਹੈ।
ਪ੍ਰੋਗਰਾਮ ਬਾਰੇ ਜਾਣਕਾਰੀ ਲਈ trca.ca/climate-ready-homes ‘ਤੇ ਜਾਓ।
In the event TRCA must cancel the workshop due to low registration or extreme weather, registrants will be emailed two hours prior to the event if there is a cancellation.
TRCA is dedicated to ensuring that all participants have an accessible and enjoyable experience. If you require accomodations, please contact ClimateReadyHomes@trca.ca at least 7 days prior to the event.
This event is part of the Sustainable Neighbourhood Action Program (SNAP) – a community initiative designed to help make your neighbourhood greener, healthier and more vibrant.
Learn more at trca.ca/snap.
ਜੇ ਘੱਟ ਰਜਿਸਟ੍ਰੇਸ਼ਨ ਜਾਂ ਬਹੁਤ ਖਰਾਬ ਮੌਸਮ ਕਾਰਨ TRCA ਨੂੰ ਵਰਕਸ਼ਾਪ ਰੱਦ ਕਰਨੀ ਪਵੇ, ਤਾਂ ਰੱਦਗੀ ਦੀ ਸੂਰਤ ਵਿੱਚ ਰਜਿਸਟਰ ਕੀਤੇ ਲੋਕਾਂ ਨੂੰ ਸਮਾਗਮ ਤੋਂ ਦੋ ਘੰਟੇ ਪਹਿਲਾਂ ਈਮੇਲ ਭੇਜੀ ਜਾਵੇਗੀ।
TRCA ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਰੇ ਭਾਗੀਦਾਰਾਂ ਲਈ ਤਜਰਬਾ ਪਹੁੰਚਯੋਗ ਅਤੇ ਸੁਖਦ ਹੋਵੇ। ਜੇ ਤੁਹਾਨੂੰ ਕਿਸੇ ਸਹੂਲਤ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਮਾਗਮ ਤੋਂ ਘੱਟ ਤੋਂ ਘੱਟ 7 ਦਿਨ ਪਹਿਲਾਂ ClimateReadyHomes@trca.ca ਨਾਲ ਸੰਪਰਕ ਕਰੋ।
ਇਹ ਸਮਾਗਮ Sustainable Neighbourhood Action Program (SNAP) ਦਾ ਹਿੱਸਾ ਹੈ, ਜੋ ਤੁਹਾਡੇ ਗੁਆਂਢ ਨੂੰ ਹੋਰ ਹਰਾ-ਭਰਾ, ਸਿਹਤਮੰਦ ਅਤੇ ਜੀਵੰਤ ਬਣਾਉਣ ਵਿੱਚ ਮਦਦ ਕਰਨ ਲਈ ਬਣਾਈ ਗਈ ਇੱਕ ਕਮਿਊਨਿਟੀ ਪਹਿਲ ਹੈ।
ਹੋਰ ਜਾਣਕਾਰੀ ਲਈ trca.ca/snap ‘ਤੇ ਜਾਓ।

